ਕਨੈਡਾ 4 ਪੰਜਾਬੀਆਂ ਨੇ ਕੀਤਾ ਇਹ ਕੰਮ
ਕਨੇਡਾ ਦੇ ਵਿੱਚ 4 ਪੰਜਾਬੀ ਸਟੂਡੈਂਟਾ ਨੇ ਪੂਰੇ ਪੰਜਾਬ ਦਾ ਨਾਮ ਕਨੇਡਾ ਦੇ ਵਿੱਚ ਖਰਾਬ ਕਰ ਦਿੱਤਾ। ਜਿਸ ਤੋਂ ਬਾਅਦ ਕੈਨੇਡਾ ਦੀ ਸਰਕਾਰ ਵੀ ਪੰਜਾਬੀ ਭਾਈਚਾਰੇ ਤੋਂ ਕਾਫੀ ਨਰਾਜ ਹੈ। ਇਹ ਚਾਰੇ ਲਫੰਡਰ ਧੱਕੇ ਦੇ ਨਾਲ ਅੱਧੀ ਰਾਤ ਨੂੰ ਇੱਕ ਗੋਰੀ ਦੇ ਘਰ ਦੇ ਅੰਦਰ ਵੜ ਗਏ, ਜਿੱਥੇ ਉਹ ਇਕੱਲੀ ਰਹਿੰਦੀ ਸੀ ਅਤੇ ਫਿਰ ਜੋ ਹੋਇਆ ਉਹ ਬਹੁਤ ਹੀ ਸ਼ਰਮਨਾਕ ਹੈ। ਪੂਰੀ ਘਟਨਾ ਕੀ ਹੈ ਅਤੇ ਇਹਨਾਂ ਨੇ ਕੈਨੇਡਾ ਦੇ ਵਿੱਚ ਗੋਰੀ ਦੇ ਨਾਲ ਅਜਿਹਾ ਕੀ ਕੀਤਾ, ਇਸ ਵੀਡੀਓ ਦੇ ਵਿਚ ਤੁਹਾਨੂੰ ਦੱਸਣ ਜਾ ਰਹੇ ਹਾਂ।
ਚਾਰ ਪੰਜਾਬੀ ਵਿਦਿਆਰਥੀ ਸੰਦੀਪ ਰਾਹੁਲ ਰਮਣ ਅਤੇ ਪਾਲੀ ਸਤੰਬਰ ਇੰਨਟੇਕ ਦੇ ਵਿੱਚ ਕੈਨੇਡਾ ਗਏ ਸਨ ਅਤੇ ਸਾਰੇ ਇੱਕੋ ਕਾਲਜ ਵਿਚ ਪੜਦੇ ਸਨ ਪਹੁੰਚ ਗਏ। ਜਾਣਕਾਰੀ ਦੇ ਮੁਤਾਬਿਕ ਇਹ ਚਾਰੋਂ ਘਰੋਂ ਗਰੀਬ ਹਨ ਅਤੇ ਕਰਜੇ ਚੁੱਕ ਕੇ ਇਹਨਾਂ ਦੇ ਮਾਪਿਆਂ ਨੇ ਕੈਨੇਡਾ ਪੜ੍ਹਨ ਲਈ ਇਹਨਾਂ ਨੂੰ ਭੇਜਿਆ ਹੈ। ਪਰ ਇਹਨਾਂ ਨੇ ਕੈਨੇਡਾ ਦੇ ਵਿੱਚ ਜੋ ਗੰਦ ਪਾਇਆ ਉਸ ਨੇ ਪੂਰੀ ਪੰਜਾਬੀ ਕਮਿਊਨਿਟੀ ਨੂੰ ਸ਼ਰਮਸਾਰ ਕਰ ਦਿੱਤਾ। ਇਹ ਸਾਰੇ ਇੱਕ ਸਟੋਰ ਦੇ ਵਿੱਚ ਕੰਮ ਕਰਦੇ ਅਤੇ ਨਾਲ ਹੀ ਸਟੱਡੀ ਵੀ ਕਰ ਰਹੇ ਸਨ। ਇਹਨਾਂ ਨੇ ਸ਼ੁਕਰਵਾਰ ਨੂੰ ਕਲਾਸ ਦੇ ਵਿੱਚ ਸਾਰੇ ਦੋਸਤਾਂ ਦੇ ਨਾਲ ਸੰਡੇ ਸ਼ਾਮ ਨੂੰ ਪਾਰਟੀ ਕਰਨ ਬਾਰੇ ਪਲੈਨ ਬਣਾਇਆ। ਪਲੈਨ ਦੇ ਮੁਤਾਬਿਕ ਇਹ ਸਾਰੇ ਆਪਣੇ ਕਿਰਾਏ ਦੇ ਘਰ ਵਿੱਚ ਇਕੱਠੇ ਹੋ ਗਏ।
ਇਹ ਘਰ ਅਮਿਲਿਆ ਨਾਮ ਦੀ ਗੋਰੀ ਦਾ ਸੀ ਜੋ ਘਰ ਦੇ ਵਿਚ ਕੱਲੀ ਰਹਿੰਦੀ ਦੀ। ਅਮਿਲਿਆ 32 ਸਾਲ ਦੀ ਹੈ ਅਤੇ ਉਸ ਦਾ ਆਪਣੇ ਪਤੀ ਦੇ ਨਾਲ ਡੈਵੋਰਜ਼ ਹੋ ਚੁਕਾ ਸੀਪੇਸ਼ੇ ਤੋਂ ਇੱਕ ਜੋਗਾ ਟਿੱਚਰ ਅਮਿਲਿਆ ਨੇ ਪਿਛਲੇ 6 ਮਹੀਨਿਆਂ ਤੋਂ ਇਹ ਘਰ 4 ਪੰਜਾਬੀ ਮੁੰਡਿਆਂ ਨੂੰ ਕਿਰਾਏ ਤੇ ਦਿੱਤਾ ਹੋਇਆ ਸੀ ।ਐਤਵਾਰ ਦੀ ਸ਼ਾਮ ਚਾਰੇ ਪੰਜਾਬੀ ਨੌਜਵਾਨ ਘਰ ਦੇ ਵਿੱਚ ਕੁੜੀਆਂ ਮੁੰਡਿਆਂ ਨੂੰ ਲੈ ਕੇ ਆਏ ਅਤੇ ਉੱਚੀ ਆਵਾਜ਼ ਦੇ ਵਿੱਚ ਡੀਜੇ ਚਲਾ ਕੇ ਨੱਚਣ ਗਾਉਣ ਲੱਗ ਪਏ ਉੱਥੇ ਉਹਨਾਂ ਨੇ ਸ਼ਰਾਬਾਂ ਪੀਤੀਆਂ ਅਤੇ ਘਰ ਦੇ ਵਿੱਚ ਜ਼ੋਰ ਦੇ ਨਾਲ ਚੀਖਣ ਲੱਗੇ। 30 ਤੋਂ 35 ਮੁੰਡੇ ਕੁੜੀਆਂ ਨੇ ਰੱਜ ਕੇ ਸ਼ਰਾਬਾਂ ਪੀਤੀਆਂ ਦੇ ਕਈਆਂ ਨੇ ਉਲਟੀਆਂ ਵੀ ਕੀਤੀਆਂ। ਅਮਿਲਿਆ ਕਿਸੇ ਕੰਮ ਦੇ ਕਰਕੇ ਬਾਹਰ ਗਈ ਹੋਈ ਸੀ ਅਤੇ
ਇਹਨਾਂ ਨੂੰ ਪਤਾ ਸੀ ਕਿ ਉਸਨੇ ਮੰਡੇ ਨੂੰ ਹੀ ਵਾਪਿਸ ਆਉਣਾ, ਇਸ ਲਈ ਇਨ੍ਹਾਂ ਨੇ ਸੰਡੇ ਪਾਰਟੀ ਦਾ ਪਲਾਨ ਬਣਾਇਆ ਸੀ। ਪਰ ਉਹ ਸੰਡੇ ਦੀ ਰਾਤ ਨੂੰ ਹੀ ਵਾਪਿਸ ਆ ਗਈ। ਜਦੋਂ ਅਮਿਲਿਆ ਨੇ ਆ ਕੇ ਆਪਣੇ ਘਰ ਦੀ ਹਾਲਤ ਦੇਖੀ ਤਾਂ ਉਸਦੀ ਗੁੱਸੇ ਦੀ ਕੋਈ ਵੀ ਸੀਮਾ ਨਹੀਂ ਰਹੀ ਅਤੇ ਗੁੱਸੇ ਦਾ ਪਾਰਾ ਅਸਮਾਨ ਤੇ ਚੜ ਗਿਆ ਉਸੇ ਵਕਤ ਸਭ ਕੁਝ ਬੰਦ ਕਰਵਾ ਕੇ ਸਾਰਿਆਂ ਨੂੰ ਘਰੋਂ ਕੱਢ ਦਿੱਤਾ। ਅਮਿਲਿਆ ਨੇ ਚਾਰੇ ਪੰਜਾਬੀ ਮੁੰਡੇ ਜਿੰਨਾਂ ਨੂੰ ਘਰ ਕਿਰਾਏ ਤੇ ਦਿੱਤਾ ਸੀ ਉਹਨਾਂ ਨੂੰ ਗੱਲਾਂ ਕੱਢੀਆਂ ਅਤੇ ਉਹਨਾਂ ਦਾ ਸਮਾਨ ਘਰੋਂ ਬਾਹਰ ਕਢ ਦਿੱਤਾ। ਕਿਉਂਕਿ ਓਹਨਾ ਨੇ ਨਿਯਮਾਂ ਦੀ ਉਲੰਘਣਾ ਕੀਤੀ ਸੀ। ਤਕਰੀਬਨ ਦੋ ਘੰਟੇ ਤੱਕ ਇਹ ਸਾਰੇ ਪੰਜਾਬੀ ਘਰੋਂ ਬਾਹਰ ਬੈਠੇ ਰਹੇ ਅਤੇ ਫਿਰ ਗੁੱਸੇ ਦੇ ਨਾਲ ਭਰੇ ਰਾਤ ਨੂੰ ਕਰੀਬ
ਡੇਢ ਵਜੇ ਜਦੋਂ ਅਮੀਲੇ ਸੁੱਤੀ ਪਈ ਹੋਈ ਸੀ ਉਸਦੇ ਘਰ ਦੇ ਅੰਦਰ ਦਾਖਲ ਹੋ। ਇਹਨਾਂ ਨੇ ਸ਼ਰਾਬ ਪੀਤੀ ਹੋਈ ਸੀ ਚਾਰਾਂ ਨੇ। ਇਕੱਲੀ ਕੁੜੀ ਨੂੰ ਫੜ ਲਿਆ ਅਤੇ ਰੱਸੀ ਦੇ ਨਾਲ ਕੁਰਸੀ ਉੱਪਰ ਬੰਨ ਦਿੱਤਾ। ਫਿਰ ਚਾਰਾ ਨੇ ਪਹਿਲਾਂ ਵਾਰੋ ਵਾਰੀ ਉਸਦੇ ਚਪੇੜਾਂ ਮਾਰੀਆਂ ਅਤੇ ਫ਼ਿਰ ਉਸਨੂੰ ਬੈਂਟਾ ਦੇ ਨਾਲ ਕੁੱਟਿਆ। ਅਮੀਲੀਆਂ ਦੇ ਪੂਰੇ ਸਰੀਰ ਤੇ ਲਾਸ਼ਾਂ ਪੈ ਗਈਆਂ। ਉਸਦੀ ਚੀਕਾਂ ਸੁਣ ਕੇ ਨਾਲ ਦੇ ਗੁਆਂਢੀਆਂ ਦੀ ਜਾਗ ਖੁੱਲ ਗਈ, ਉਹਨਾਂ ਨੇ ਪੁਲਿਸ ਨੂੰ ਫੋਨ ਕਰ ਦਿੱਤਾ। ਅਤੇ ਪੁਲਿਸ ਨੂੰ ਪੁਲਸ ਨੂੰ ਫੋਨ ਕਰ ਦਿੱਤਾ। ਪੁਲਿਸ ਨੇ ਆਕੇ ਅਮਿਲਿਆ ਨੂੰ ਛੁਡਾਇਆ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ। ਪੁਲਿਸ ਨੇ ਚਾਰੇ ਪੰਜਾਬੀਆਂ ਨੂੰ ਫੜ ਲਿਆ ਜੋ ਅਮੀਲੀਅਤ ਨਾਲ ਬਦਸਲੂਕੀ ਕਰ ਰਹੇ ਸਨ।
ਸ਼ਰਾਬ ਨਾਲ ਰੱਜੇ ਹੋਣ ਕਰਕੇ ਚਾਰਾਂ ਨੂੰ ਸਵੇਰੇ ਹੋਸ਼ ਆਈ ਅਤੇ ਫਿਰ ਚਾਰੋ ਮਾਫੀਆਂ ਮੰਗਣ ਲੱਗ ਗਏ ਕਿ ਸਾਨੂੰ ਮਾਫ਼ ਕਰ ਦਿਓ ਅਸੀਂ ਗਲਤੀ ਹੋਸ਼ ਵਿੱਚ ਨਹੀਂ ਕੀਤੀ ਅਸੀਂ ਹੋਸ਼ ਵਿੱਚ ਨਹੀਂ ਸੀ। ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਅਮਿਲਿਆ ਨੇ ਇਕ ਰਿਟਣ ਕੰਪਲੈਂਟ ਵੀ ਦਿੱਤੀ। ਜਿਸ ਤੋਂ ਬਾਅਦ ਇਹਨਾਂ ਖਿਲਾਫ ਐਕਸ਼ਨ ਵੀ ਲਿਆ ਗਿਆ। ਡਾਕਟਰੀ ਜਾਂਚ ਦੇ ਮੁਤਾਬਕ ਉਸਨੂੰ ਕੁੱਟਮਾਰ ਦਾ ਸ਼ਿਕਾਰ ਹੋਣਾ ਪਿਆ। ਉਸਦੇ ਕੁੱਟ ਮਾਰ ਹੋਣ ਕਰਕੇ ਹੀ ਹੁਣ ਸ਼ਾਇਦ ਇਹਨਾਂ ਚਾਰਾਂ ਪੰਜਾਬੀਆਂ ਨੂੰ ਜਲਦੀ ਹੀ ਡਿਪੋਟ ਕਰਕੇ ਭਾਰਤ ਵਾਪਸ ਭੇਜ ਦਿੱਤਾ ਜਾਵੇਗਾ।ਇਹੋ ਜਿਹੇ ਲੋਕਾਂ ਦੇ ਕਰਕੇ ਹੀ ਪੰਜਾਬੀਆਂ ਦਾ ਨਾਮ ਹਰ ਪਾਸੇ ਖਰਾਬ ਹੁੰਦਾ ਹੈ। ਮਾਪੇ ਕਰਜਾ ਚੁੱਕ ਕੇ ਕਰਜਾ ਲੈ ਕੇ ਇਨ੍ਹਾਂ ਬੱਚਿਆਂ ਨੂੰ ਕਨੇਡਾ ਪੜ੍ਹਨ ਵਾਸਤੇ ਭੇਜਦੇ ਨੇ ਤਾਂਕਿ ਇਹ ਆਪਣੀ ਜ਼ਿੰਦਗੀ ਨੂੰ ਸੰਵਾਰ ਸਕਣ, ਕਈ ਵਿਦਿਆਰਥੀ ਇਹਨਾਂ ਦੀ ਕਦਰ ਕਰਦੇ ਨੇ ਪਾਰ ਬਹੁਤ ਸਾਰੇ ਵਿਦਿਆਰਥੀ ਇਸ ਗੱਲ ਦੀ ਪਰਵਾਹ ਵੀ ਨਹੀਂ ਕਰਦੇ।
ਜੇਕਰ ਇਵੇਂ ਹੀ ਚਲਦਾ ਰਿਹਾ ਤਾਂ ਕੈਨੇਡਾ ਦੀ ਸਰਕਾਰ ਵੀ ਜਲਦ ਹੀ ਪੰਜਾਬੀਆਂ ਦੀ ਖਿਲਾਫ ਹੋ ਜਾਵੇਗੀ।