ਕਾਰ ਕਿਵੇ ਬਣੀ ਸੋਨੇ ਦੇ ਆਡੇ ਦੇਣ ਵਾਲੀ ਮੁਰਗੀ

ਸਾਲ 2009 ਜਦੋਂ ਪਹਿਲੀ ਵਾਰ ਟੋਇਟਾ ਕੰਪਨੀ ਨੇ ਫੋਰਚੂਨਰ ਕਾਰ ਨੂੰ ਇੰਡੀਆ ਦੇ ਵਿੱਚ ਲੌਂਚ ਕੀਤਾ ਸੀ ਤਾਂ ਉਸ ਸਮੇਂ ਐਸ ਦੀ ਕੀਮਤ 20 ਲੱਖ ਸੀ। ਜਿਹੜੀ ਕਿ ਅੱਜ ਵੱਧ ਕੇ 50 ਲੱਖ ਤੋਂ ਜ਼ਿਆਦਾ ਹੋ ਚੁੱਕੀ ਹੈ ਯਾਨੀ ਕਿ 14 ਸਾਲਾਂ ਦੇ ਵਿੱਚ ਹੀ ਇਸ ਦੀ ਕੀਮਤ ਦੇ ਵਿੱਚ ਢਾਈ ਗੁਣਾ ਵੱਧਦਾ ਹੋਇਆ ਹੈ। ਜਦ ਕਿ ਮਹਿੰਦ੍ਰਾ ਦੀ ਸਕੋਰਪੀਓ ਜਿਹੜੀ ਇੰਡੀਆ ਦੀ ਪੋਸਟ ਪਾਪੂਲਰ ਕਾਰਾਂ ਦੇ ਵਿੱਚੋਂ ਇੱਕ ਕਾਰ ਹੈ। ਉਸ ਦੀ ਕੀਮਤ ਆਪਣੀ ਸ਼ੁਰੂਆਤੀ ਕੀਮਤ ਦੇ ਨਾਲੋਂ ਹੁਣ ਤੱਕ ਡਬਲ ਵੀ ਨਹੀਂ ਹੋਈ। ਇਹ ਸੋਚਣ ਵਾਲੀ ਗੱਲ ਹੈ ਕਿ ਜਿੱਥੇ ਇੰਡੀਆ ਵਰਗੇ ਦੇਸ਼ ਦੇ ਵਿੱਚ ਹਰ ਕੋਈ ਵਧੀਆ ਐਵਰੇਜ ਵਾਲੀ ਗੱਡੀ ਨੂੰ ਲੈਣਾ ਪਸੰਦ ਕਰਦਾ ਹੈ ਓਥੇ ਕਿਓਂ ਫੋਰਚਯੁਨਰ ਹਰ ਇੱਕ ਇੰਡੀਅਨ ਦੀ ਪਹਿਲੀ ਪਸੰਦ ਬਣ ਗਈ

ਹੈ। ਇਸਦੇ ਵਿਚ ਐਨੇ ਅਡਵਾਂਸ ਫ਼ੀਚਰ ਵੀ ਨਹੀਂ ਅਤੇ ਏਕ੍ਸਪੋਰ੍ਟ ਵੀ ਇਸਨੂੰ ਓਵਰ overprized ਦੱਸਦੇ ਨੇ।ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜਾਨਣ ਦੇ ਲਈ ਸਾਨੂੰ ਟਮਾਟਾਂ ਦੀ ਹਿਸਟਰੀ ਨੂੰ ਜਾਨਣਾ ਪਵੇਗਾ। ਇਸ ਨੂੰ ਨੂੰ ਸਭ ਤੋਂ ਪਹਿਲਾਂ 2004 ਦੇ ਵਿੱਚ ਥਾਈਲੈਂਡ ਦੇ ਵਿੱਚ ਲੌਂਚ ਕੀਤਾ ਗਿਆ ਸੀ। ਇਸ ਨੂੰ ਹੋਰ ਦੇਸ਼ਾਂ ਦੇ ਵਿਚ ਵੀ ਲੌਂਚ ਕੀਤਾ ਗਿਆ, ਪਰ ਕੰਪਨੀ ਦੀ ਕਿਸਮਤ ਓਦੋਂ ਬਦਲੀ ਜਦੋ ਇਸ ਨੂੰ 2009 ਦੇ ਵਿਚ ਇੰਡੀਆ ਦੇ ਵਿਚ ਲੌਂਚ ਕੀਤਾ ਗਿਆ। ਪਹਿਲੇ 6 ਮਹੀਨਿਆਂ ਦੇ ਵਿਚ ਹੀ ਕੰਪਨੀ ਸੈਂਕੜਾਂ ਕਾਰਾਂ ਵੇਚ ਗਈ ਅਤੇ SUV ਮਾਰਕੀਟ ਦੇ ਵਿਚ ਕਾਬਜ ਹੋ ਗਈ। ਅੱਜ ਦੀ ਗੱਲ ਕਰੀਏ ਤਾਂ ਇੰਡੀਅਨ ਮਾਰਕਿਟ ਦੇ ਵਿੱਚ fortuner ਦਾ ਮਾਰਕੀਟ ਸ਼ੇਅਰ 85 % ਤੋਂ ਵੀ ਜਿਆਦਾ ਹੈ।

ਫੋਰਚੂਨਰ ਦੇ ਨੇੜੇ-ਤੇੜੇ ਕੋਈ ਦੂਜੀ ਕਾਰ ਵੀ ਨਹੀਂ ਹੈ। pajero ਤੇ endevar ਜੋ ਉਸ ਸਮੇਂ ਬਹੁਤ ਜ਼ਿਆਦਾ ਚਲਦੀਆਂ ਸਨ, fortuner ਦੇ ਆਉਣ ਮਗਰੋਂ ਇੰਨਾਂ ਦੋਨੋਂ ਦੀ ਸੇਲ ਬਹੁਤ ਤੇਜ਼ੀ ਦੇ ਨਾਲ ਥੱਲੇ ਨੂੰ ਡਿੱਗ ਪਈ। toyota ਨੇ ਫੋਰਚੂਨ ਨੂੰ ਇਸ ਤਰ੍ਹਾਂ ਦੇ ਨਾਲ ਬਣਾਇਆ ਹੈ ਕਿ ਜਿਹੜੇ ਦੇਸ਼ਾਂ ਦੇ ਵਿਚ ਜਿਆਦਾਤਰ ਰੋਡ ਦੀ ਹਾਲਤ ਮਾੜੀ ਹੁੰਦੀ ਹੈ, ਓਥੇ ਇਹ ਕਾਰ ਸਹੀ ਤਰੀਕੇ ਦੇ ਨਾਲ ਚਲਦੀ ਹੈ। ਇਸ ਦੀ ਰਿਪੇਅਰ ਬਹੁਤ ਜਿਆਦਾ ਘੱਟ ਨਿਕਲਦੀ ਹੈ ਤੇ ਇਹ ਬਹੁਤ ਜਿਆਦਾ ਆਰਾਮਦਾਇਕ ਵੀ ਹੈ।ਪਰ fortuner ਕੰਪਨੀ ਦੇ ਕਾਮਯਾਬ ਹੋਣ ਦਾ ਸਭ ਤੋਂ ਵੱਡਾ ਕਾਰਨ ਸੀ ਇਸ ਦਾ ਇੰਜਣ। ਕੰਪਨੀ ਨੇ ਜਿਹੜੀ ਇੰਡੀਆ ਦੇ ਵਿੱਚ ਆਪਣੀ ਪਹਿਲੀ ਚਾਰ ਲਾਂਚ ਕੀਤੀ ਸੀ। ਉਸਦੇ ਵਿੱਚ ਤਿੰਨ ਲੀਟਰ ਦਾ ਟਰਬੋ ਡੀਜ਼ਲ ਇੰਜਣ ਸੀ ਤੇ ਇਹੀ ਇੰਜਣ ਇੰਡੀਆ ਦੇ ਵਿੱਚ ਇਸ ਦੀ ਕਾਮਯਾਬੀ ਦਾ ਸਭ ਤੋਂ ਵੱਡਾ ਕਾਰਣ ਵੀ ਬਣਿਆ।

ਅੱਜ ਦੇ ਟਾਈਮ ਇੰਜਣ ਨੂੰ ਹੋਰ ਅਪਗ੍ਰੇਡ ਕਰ ਦਿੱਤਾ। ਇਸ ਦੀ ਲੁਕ ਵਿਚ ਇਸ ਦੀ ਕਾਮਯਾਬੀ ਤਾਂ ਸਭ ਤੋਂ ਵੱਡਾ ਕਾਰਨ ਹੈ। ਜਦੋਂ ਵੀ ਅਸੀਂ ਕਿਸੇ ਨੂੰ fortuner ਦੇ ਵਿੱਚ ਬੈਠੇ ਦੇਖਦੇ ਹਾਂ ਤਾਂ ਉਹ ਆਦਮੀ ਸੈਂਟਰ of attraction ਬਣ ਜਾਂਦਾ ਹੈ। ਇਹ ਆਫ ਰੋਡਿੰਗ ਦੇ ਲਈ ਵੀ ਬਹੁਤ ਵਦੀਆ ਕਾਰ ਇੰਡੀਆ ਦੇ ਵਿਚ fortuner ਦਾ ਰੇਟ ਦੂਜੇ ਦੇਸ਼ਾਂ ਤੋਂ 10 ਤੋਂ 15 ਲੱਖ ਜਿਆਦਾ ਹੈ। ਪਰ ਫੇਰ ਵੀ ਲੋਕਾਂ ਨੂੰ ਇਹ ਜਿਆਦਾ ਨਹੀਂ ਲਗਦੀ। ਆਪਣੇ ਗਾਹਕਾਂ ਨੂੰ ਗੱਡੀ ਵੇਚਣ ਤੋਂ ਬਾਅਦ ਵੀ ਕੰਪਨੀ ਦੀ ਸਰਵਿਸ ਬਹੁਤ ਜਿਆਦਾ ਹੈ ਵਦੀਆ ਹੈ, ਜਿਸਕਰਕੇ ਲੋਕ ਇਸ ਉੱਤੇ ਭਰੋਸਾ ਕਰਦੇ ਨੇ।

ਵੈਸਟਰਨ ਕੰਟਰੀਆਂ ਦੇ ਉਲਟ ਅੱਜ ਵੀ ਇੰਡੀਆ ਦੇ ਵਿੱਚ ਜ਼ਿਆਦਾਤਰ ਜੁਆਇੰਟ ਫੈਮਿਲੀਆਂ ਨੇ ਜਿਹੜੀਆਂ ਕਿ ਇਕੱਠੀਆਂ ਰਹਿੰਦੀਆਂ ਨੇ ਤੇ ਜ਼ਿਆਦਾਤਰ ਲੋਕ ਆਪਣੇ ਪਰਿਵਾਰ ਦੇ ਨਾਲ ਹੀ ਬਾਹਰ ਘੁੰਮਣ ਫਿਰਨ ਜਾਂਦੀਆਂ ਨੇ। ਇਸ ਕੰਪਨੀ ਦੀ ਚਾਰ ਦੇ ਵਿਚ ਲੱਤਾਂ ਦੀ ਸਪੇਸ ਬਹੁਤ ਖੁੱਲੀ ਹੈ, ਇਸਦੀ ਛੱਤ ਉੱਚੀ ਹੈ ਤੇ ਇਸਦੀ ਡਿੱਗੀ ਦੇ ਵਿੱਚ ਕਾਫ਼ੀ ਜ਼ਿਆਦਾ ਸਮਾਨ ਵੀ ਰੱਖਿਆ ਜਾ ਸਕਦਾ। ਜਿਹੜਾ ਇਸਨੂੰ ਲੰਬੇ ਸਫ਼ਰ ਦੇ ਲਈ ਇੱਕ ਵਧੀਆ ਕਾਰ ਬਣਾਉਂਦਾ ਹੈ। ਇੱਥੋਂ ਤੱਕ ਕਿ ਸੈਕੰਡ ਹੈਂਡ fortuner ਦੀ ਵੀ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਕੀਮਤ ਮਿਲਦੀ ਹੈ। ਪਰ ਕੀ 50 ਲੱਖ ਦੀ ਕੀਮਤ ਕੁਝ ਜਿਆਦਾ ਨਹੀਂ ਹੈ

ਫੋਰਚੂਨਰ ਦੇ ਲਈ। ਆਪਾਂ ਹੁਣ ਇਸ ਦੇ ਕਾਰਨਾਂ ਬਾਰੇ ਵੀ ਸਮਝਾਂਗੇ ਜਦੋਂ ਵੀ ਕਿਸੇ ਕੰਪਨੀ ਦਾ ਇੱਕ ਪ੍ਰੋਡਕਟ ਬਹੁਤ ਜ਼ਿਆਦਾ ਸਫਲ ਹੋ ਜਾਂਦਾ ਹੈ ਤੇ ਵਧੀਆ ਪੈਸਾ ਬਣਾਉਣ ਲੱਗ ਜਾਂਦਾ ਹੈ ਤਾਂ ਕੰਪਨੀ ਆਪਣਾ ਸਾਰਾ ਧਿਆਨ ਉਸ ਪ੍ਰੋਡਕਟ ਦੇ ਉੱਪਰ ਲਗਾ ਦਿੰਦੀ ਹੈ। fortuner ਦੇ ਕੇਸ ਦੇ ਵਿਚ ਵੀ ਇਹੀ ਹੋਇਆ। ਇਹ ਸਾਰੀਆਂ ਚੀਜਾਂ ਕਰਨ ਦੇ ਵਿੱਚ ਬਹੁਤ ਜ਼ਿਆਦਾ ਰਿਸੋਰਸ ਲਗਦੇ ਨੇ ਤੇ ਇਸ ਕਰਕੇ ਇਸ ਦੀ ਕੀਮਤ ਕਾਫੀ ਜ਼ਿਆਦਾ ਵਧ ਦਿੱਤਾ ਹੈ।
ਵੈਸੇ ਤਾਂ ਸਾਰੀਆਂ ਹੀ ਕਾਰਾਂ ਦੀਆਂ ਕੰਪਨੀਆਂ ਨੇ ਕਰੋਨਾਂ ਤੋਂ ਬਾਅਦ ਆਪਣੇ ਪ੍ਰੋਡਕਟ ਦੇ ਰੇਟ ਵਧਾ ਦਿੱਤੇ ਸੀ। ਪਰ fortuner ਦੇ ਤਾਂ ਕੁਝ ਜ਼ਿਆਦਾ ਹੀ ਵੱਧ ਗਏ ਸੀ।

ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ fortuner ਨੂੰ ਵੇਚ ਕੇ ਸਭ ਤੋਂ ਜ਼ਿਆਦਾ ਪੈਸੇ ਤਾਂ ਜਪਾਨੀ ਕੰਪਨੀ toyota ਕਮਾ ਰਹੀ ਹੈ ਤਾਂ ਤੁੰਸੀ ਗਲਤ ਹੋ। ਇਸ ਵਿਚੋਂ ਸਭ ਤੋਂ ਜਿਆਦਾ ਪੈਸਾ ਕਮਾਉਂਦੀ ਹੈ ਇੰਡੀਆ ਦੀ ਸਰਕਾਰ। ਇਕ ਲਗਜਰੀ ਪ੍ਰੋਡਕਟ ਹੋਣ ਕਰਕੇ ਇਸ ਕਾਰ ਦੇ ਉੱਪਰ 28% ਜੀ ਐਸ ਟੀ ਲੱਗਦੀ ਹੈ। ਇਸ ਲਈ 50 ਲੱਖ ਦੀ fortuner ਦੇ ਉੱਪਰ 14 ਲੱਖ ਤਾਂ ਸਿੱਧਾ ਜੀ ਐਸ ਟੀ ਬਣ ਜਾਂਦੀ ਹੈ। ਇਸ ਤੋਂ ਅਲਾਵਾ ਵੀ ਹੋਰ ਚਾਰਜਿਜ਼ ਦੇ ਨਾਮ ਤੇ ਸਰਕਾਰ ਹੋ ਵਸਲੂਈ ਵੀ ਕਰਦੀ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਸਰਕਾਰ 18 ਲੱਖ ਰੁਪਏ ਕਮਾਉਂਦੀ ਹੈ। ਜਦਕਿ 50 ਲੱਖ ਦੀ ਕਾਰ ਵੇਚਣ ਅਤੇ ਡੀਲਰ ਨੂੰ ਸਿਰਫ ਲੱਕ ਤੋਂ ਡੇਢ ਲੱਖ ਮਿਲਦਾ ਹੈ। ਤੇ ਕੰਪਨੀ ਕੋਲ ਵੀ ਠੀਕ ਠਾਕ ਹੀ ਪੈਸੇ ਪਹੁੰਚਦਾ ਹੈ।

Leave a Reply

Your email address will not be published. Required fields are marked *