ਜਲਦੀ ਜਲਦੀ ਕਰਾ ਲਓ ਆਹ ਕੰਮ ਨਹੀਂ ਤਾਂ ਤੁਹਾਨੂੰ ਨਹੀਂ ਮਿਲੇ 1000-1000 ਰੁਪਏ

ਅੱਜ ਦੀ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਸੋ ਇਸ ਨੂੰ ਬਿੱਲਕੁੱਲ ਨਾ ਛੱਡਿਓ ਤੇ ਪੂਰੀ ਜ਼ਰੂਰ ਪੜੀਓ ਭਾਰਤ ਵਿਲੱਖਣ ਪਛਾਣ ਨੇ ਉਨ੍ਹਾਂ ਲੋਕਾਂ ਆਪਣੇ ਦਸਤਾਵੇਜ਼ ਅਤੇ ਵੇਰਵਿਆਂ ਨੂੰ ਅਪਡੇਟ ਕਰਾਉਣ ਦੀ ਅਪੀਲ ਕੀਤੀ ਹੈ, ਜਿਨ੍ਹਾਂ ਨੇ ਆਪਣਾ ਆਧਾਰ ਕਾਰਡ 10 ਸਾਲ ਪਹਿਲਾਂ ਬਣਵਾਇਆ ਸੀ ਅਤੇ ਉਸ ਤੋਂ ਬਾਅਦ ਕਦੇ ਵੀ ਅਪਡੇਟ ਨਹੀਂ ਕਰਵਾਇਆ ਹੈ। ੂੀਧਅੀ ਨੇ ਇਕ ਬਿਆਨ ’ਚ ਕਿਹਾ ਕਿ ਜਾਣਕਾਰੀ ਅਪਡੇਟ ਕਰਨ ਦਾ ਕੰਮ ਆਨਲਾਈਨ ਜਾਂ ਆਧਾਰ ਕੇਂਦਰਾਂ ’ਤੇ ਜਾ ਕੇ ਦੋਹਾਂ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ

ਵਲੋਂ ਇਕ ਬਿਆਨ ’ਚ ਕਿਹਾ ਗਿਆ ਹੈ ਕਿ 10 ਸਾਲ ਦੌਰਾਨ ਆਧਾਰ ਨੰਬਰ ਕਿਸੇ ਵਿਅਕਤੀ ਦੀ ਪਛਾਣ ਦੇ ਪ੍ਰਮਾਣ ਦੇ ਰੂਪ ’ਚ ਉਭਰਿਆ ਹੈ ਅਤੇ ਆਧਾਰ ਨੰਬਰ ਦਾ ਇਸਤੇਮਾਲ ਵੱਖ-ਵੱਖ ਸਰਕਾਰੀ ਯੋਜਨਾਵਾਂ ਅਤੇ ਸੇਵਾਵਾਂ ਦਾ ਲਾਭ ਲੈਣ ਲਈ ਕੀਤਾ ਜਾ ਰਿਹਾ ਹੈ। ਇਸ ਲਈ ਆਧਾਰ ਅਪਡੇਟ ਕਰਾਉਣਾ ਜ਼ਰੂਰੀ ਹੈ।ੂੀਧਅੀ ਨੇ ਕਿਹਾ ਕਿ ਇਨ੍ਹਾਂ ਯੋਜਨਾਵਾਂ ਅਤੇ ਸੇਵਾਵਾਂ ਦਾ ਲਾਭ ਲੈਣ ਲਈ ਹਰ ਵਿਅਕਤੀ ਨੂੰ ਨਵੀਨਤਮ ਨਿੱਜੀ ਵੇਰਵਿਆਂ ਨਾਲ ਆਧਾਰ ਅਪਡੇਟ ਰੱਖਣਾ ਹੋਵੇਗਾ ਤਾਂ ਜੋ ਆਧਾਰ ਪ੍ਰਮਾਣਿਕਤਾ ਅਤੇ ਤਸਦੀਕ ਵਿਚ ਕੋਈ ਅਸੁਵਿਧਾ ਨਾ ਹੋਵੇ।ਦੱਸ ਦੇਈਏ

ਕਿ ੂੀਧਅੀ ਇਕ ਸੰਵਿਧਾਨਕ ਅਥਾਰਿਟੀ ਹੈ, ਜਿਸ ਦੀ ਸਥਾਪਨਾ ਆਧਾਰ ਕਾਨੂੰਨ, 2016 ਤਹਿਤ 12 ਜੁਲਾਈ 2016 ਨੂੰ ਭਾਰਤ ਸਰਕਾਰ ਵਲੋਂ ਕੀਤੀ ਗਈ ਸੀ। ਇਸ ਦੀ ਸਥਾਪਨਾ ਭਾਰਤ ਦੇ ਸਾਰੇ ਵਾਸੀਆਂ ਨੂੰ ‘ਆਧਾਰ’ ਨਾਮੀ ਵਿਲੱਖਣ ਪਛਾਣ ਨੰਬਰ (ੂੀਧ) ਜਾਰੀ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ, ਤਾਂ ਜੋ ਦੋਹਰੀ ਅਤੇ ਫਰਜ਼ੀ ਪਛਾਣ ਨੂੰ ਖ਼ਤਮ ਕੀਤਾ ਜਾ ਸਕੇ।ਤਾਂ ਹੁਣ ਜਲਦੀ ਤੋ ਜਲਦੀ ਤੁਸੀ ੳਾਪਣਾ ਆਧਾਰ ਕਾਰਡ ਅਪਡੇਟ ਕਰਾ ਲਓ ਤਾ ਕਿ ਤੁਸੀ ਵੀ ਮਿਲ ਰਹੇ ਫਾਇਦਿਆਂ ਤੋ ਵਾਂਝੇ ਨਾ ਰਹਿ ਜਾਈਓ

Leave a Reply

Your email address will not be published. Required fields are marked *