ਮਾਪਿਆ ਨੂੰ ਮਿਲਿਆ ਮੂਸੇਵਾਲੇ ਪੁੱਤ ਦਾ ਜਿਗਰ ਦਾ ਟੋਟਾ

ਸਿੱਧੂ ਮੂਸੇਵਾਲਾ ਉਹ ਚਮਕਦਾ ਸਿਤਾਰਾ ਜੋ ਹਮੇਸ਼ਾ ਲਈ ਸਾਡੀ ਦੁਨੀਆਂ ਤੋ ਜਾ ਚੁੱਕਿਆ ਹੈ ਜੋ ਹਮੇਸ਼ਾ ਦੇ ਲਈ ਸਾਡੀ ਦੁਨੀਆ ਨੂੰ ਅਲਵਿਦਾ ਕਹਿ ਚੁੱਕਿਆ ਹੈ। ਸਿੱਧੂ ਮੂਸੇਵਾਲਾ ਉਹ ਪਹਿਲਾਂ ਕਲਾਕਾਰ ਸੀ ਜਿਸ ਦੀ ਦੇਸ਼ ਵਿਦੇਸ਼ ‘ਚ ਤੂਤੀਖ ਬੋਲਦੀ ਹੈ । ਰੋਜ਼ਾਨਾ ਕੋਈ ਨਾ ਕੋਈ ਪਰਿਵਾਰ ਸਿੱਧੂ ਨੂੰ ਸ਼ਰਧਾਂਜਲੀ ਦੇਣ ਲਈ ਸਿੱਧੂ ਦੇ ਪਿੰਡ ਮੂਸਾ ਆਉਂਦਾ ਹੈ ।ਹਰ ਕੋਈ ਮਾਤਾ ਪਿਤਾ ਦੇ ਗੱਲ ਲੱਗ ਰੋਂਦਾ ਦਿਖਾਈ ਦਿੰਦਾ ਹੈ ।

ਅਜਿਹਾ ਹੀ ਇੱੱਕ ਨਿੱਕਾ ਜਿਹਾ ਬੱਚਾ ਆ ਪਰਿਵਾਰ ਸਮੇਤ ਸਿਾੱਧੂ ਦੀ ਸਮਾਧ ਤੇ ਪਹੁੰਚਿਆ ਜਿੱਥੇ ਬੱਚੇ ਦੇ ਹੰਝੂ ਰੁੱਕਿਆਂ ਨਹੀਂ ਰੁੱਕ ਰਹੇ ।ਜਿਹੜਾ ਬ ੱਚਾ ਸਿੱਧੂ ਦੀ ਸਮਾਧ ਤੇ ਪਹੁੰਚਿਆਂ ਉਹ ਆਪਣੇ ਨਾਂਲ 5911 ਟਰੈਕਟਰ ਦਾ ਇੱਕ ਮਾਡਲ ਲੈ ਕੇ ਆਇਆ ।5911 ਉਹੀ ਟਰੈਕਟਰ ਜੋ ਕਿ ਸਿੱਧੂ ਨੂੰ ਬਹੁਤ ਪਿਆਰਾ ਸੀ ਜੋ ਕਿ ਸਿੱਧੂ ਦੇ ਦਿਲ ਦੇ ਕਾਫੀ ਨਜ਼ਦੀਕ ਸੀ ।ਇਸ ਬੱਚੇ ਨੇ ਸਿੱਧੂ ਦੇ ਮਾਪਿਆਂ ਨੂੰ ਇੱਛਾ ਜਤਾਈ ਕਿ ਇਸ ਦੇ 5911 ਦੇ ਮਾਡਲ ਨੂੰ ਸਿੱਧੂ ਦੀ ਸਮਾਧ ਦੇ ਨਾਲ ਰੱਖਿਆ ਜਾਵੇ ।

ਪਹਿਲਾਂ ਤਾਂ ਇਸ ਮਾਡਲ ਨੂੰ ਦੇਖ ਸਿੱਧੂ ਦੇ ਮਾਪੇ ਭੁੱਬਾ ਮਾਰ ਮਾਰ ਰੋਏ ਆਕਿਰ ਰੋਣ ਵੀ ਕਿਉਂ ਨਾ ਉਹਨਾਂ ਦਾ ਇਕਲੌਤਾ ਪੁੱਤਰ ਗੈਂਗਸਟਰਾਂ ਨੇ ਜੋ ਖਾ ਲਿਆ। ਸਿੱਧੂ ਦੇ ਮਾਪਿਆ ਦਾ ਦ ਰਦ ਕਿਸੇ ਕੋਲੋ ਲੁੱਕਿਆ ਨਹੀਂ ਹੈ ।ਸਿੱਧੂ ਦੇ ਮਾਪੇ ਲਗਾਤਾਰ ਇਨਸਾਫ ਦੇ ਲਈ ਦਰ ਦਰ ਦੀਆ ਠੋਕਰਾਂ ਖਾ ਰਹੇ ਨੇ ਪਰ ਇਨਸਾਫ ਨਹੀਂ ਮਿਲ ਰਿਹਾ ।ਬੱਚੇ ਵੱਲੋ ਲਿਆਂਦਾਮ ਗਿਆ 5911 ਟਰੈਕਟਰ ਦਾ ਮਾਡਲ ਮਾਤਾ ਪਿਤਾ ਵੱਲੋ ਸਿੱਧੂ ਦੀ ਸਮਾਧ ਦੇ ਕੋਲ ਰੱਖ ਦਿੱਤਾ ਗਿਆਂ । ਜਿਸ ਤੋ ਬਾਅਦ ਸਿੱਧੂ ਦੇ ਮਾਪੇ ਉਸ ਬੱਚੇ ਨੂੰ ਗੱਲ ਨਾਲ ਲਾਇਆ।

Leave a Reply

Your email address will not be published. Required fields are marked *