ਹਿੰਦੂ ਵੀਰ ਦੇ ਨਾਲ ਦਰਬਾਰ ਸਾਹਿਬ ਵਿਚ ਹੋਇਆ ਚਮਤਕਾਰ

ਗੁਰੂ ਰਾਮਦਾਸ ਜੀ ਦੇ ਦਰ ਤੋਂ ਕਦੇ ਵੀ ਕੋਈ ਖਾਲੀ ਹੱਥ ਨਹੀਂ ਮੁੜਿਆ ਹੈ ਕਦੇ ਸਰੋਵਰ ਵਿੱਚ ਸ਼ਰਧਾ ਨਾਲ ਇਸ਼ਨਾਨ ਕਰਨ ਤੇ ਕਿਸੇ ਦਾ ਕੋੜ ਦੂਰ ਹੋ ਜਾਂਦਾ ਹੈ ਅਤੇ ਕਿਸੇ ਦੇ ਰੋਗ ਖਤਮ ਹੋ ਜਾਂਦੇ ਨੇ। ਇਥੋਂ ਤੱਕ ਕਿ ਕੈਂਸਰ ਵਰਗੇ ਭਿਆਨਕ ਰੋਗ ਵੀ ਠੀਕ ਹੁੰਦੇ ਦੇਖੇ ਗਏ ਨੇ ਗੁਰੂ ਰਾਮਦਾਸ ਜੀ ਦੇ ਦਰ ਦੀਆਂ ਇਨੀਆਂ ਜਿਆਦਾ ਸਾਖੀਆਂ ਤੇ ਕਹਾਣੀਆਂ ਨੇ ਕਿ ਸੁਣਾਉਣ ਵਾਲੇ ਥੱਕ ਜਾਣਗੇ ਪਰ ਕਿਸੇ ਕਹਾਣੀਆਂ ਕਦੇ ਵੀ ਖਤਮ ਨਹੀਂ ਹੋਣਗੀਆਂ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਇੱਕ ਵਿਗਿਆਨਿਕ ਦੀ ਕਹਾਣੀ ਸੁਣਾਉਣ ਜਾ ਰਹੇ ਹਾਂ ਉਸ ਵਿਗਿਆਨਿਕ ਨਾਲ ਇਹੋ ਜਿਹਾ ਕੀ ਹੋਇਆ ਕਿ ਉਸ ਦਾ ਕੈਂਸਰ ਦਾ ਰੋਗ ਠੀਕ ਹੋ ਗਿਆ। ਇਸ ਵਿਗਿਆਨਿਕ ਨੇ ਆਪਣੀ ਕਹਾਣੀ ਹਰਿਮੰਦਰ ਸਾਹਿਬ ਵਿੱਚ ਜਾ ਕੇ ਮਾਇਕ ਤੇ ਆ ਕੇ ਸਭ ਨੂੰ ਸੁਣਾਈ ਸੀ।

ਇਸ ਵਿਗਿਆਨਿਕ ਦਾ ਨਾਂ ਹੈ ਵਾਸੁ ਭਾਰਦਵਾਜ। ਓਹਨਾ ਨੇ ਦਸਿਆ ਕਿ ਇਸ ਘਟਨਾ ਦੇ ਡਾਕੂਮੈਂਟਰੀ ਆਵੀਡੈਂਸ, ਫੋਟੋਗ੍ਰਾਫ ਅਤੇ ਮੈਡੀਕਲ ਰਿਪੋਰਤਸ ਵੀ ਮੌਜੂਦ ਨੇ. 5 ਮਈ 2002, ਮੈਨੂੰ ਮੇਰੇ ਪਰਿਵਾਰ ਵਾਲੇ ਹਰਿਮੰਦਰ ਸਾਹਿਬ ਦੇ ਵਿਚ ਚੱਕ ਕੇ ਲਿਆਏ ਸੀ। ਮੇਰੀ ਹਾਲਤ ਏਨੀ ਮਾੜੀ ਸੀ ਕੀ ਮੈਂ ਚਲ ਵੀ ਨਹੀਂ ਸਕਦਾ ਸੀ। ਮੈਨੂੰ ਸਰਦਾਰ ਵਿਕਰਮ ਸਿੰਘ ਦੀ ਯਾਦ ਵਿਚ ਕੈਏਬਿਨ ਦੇ ਨੇੜੇ ਮੇਰੀ ਸਿਹਤ ਲਾਇ ਪਾਠ ਰਖਿਆ ਗਿਆ ਸੀ।ਮੈਂ ਬੈਠ ਵੀ ਨਹੀਂ ਸਕਦਾ ਸੀ, ਅਤੇ ਲੇਟ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਸੁਨ ਰਿਹਾ ਸੀ। ਪਾਠ ਸ਼ੁਰੂ ਹੁੰਦੇ ਹੀ ਮੈਨੂੰ ਆਪਣੇ ਸ਼ਰੀਰ ਦੇ ਵਿਚ ਅਜੀਬ ਜਿਹੇ ਵਾਈਬ੍ਰੇਸ਼ਨ ਮਹਿਸੂਸ ਹੋਣ ਲਗ ਪਏ

ਮੈਂ ਆਪਣੀ ਪਤਨੀ ਨੂੰ ਕਿਹਾ ਕਿ ਮੈਨੂੰ ਡਿਸਟਰਬ ਨਾ ਕਰੋ ਮੈਨੂੰ ਪਾਠ ਸੁਣਕੇ ਬਹੁਤ ਵੜਿਆ ਲਗ ਰਿਹਾ ਹੈ। ਡਾਕਟਰਾਂ ਦੀ ਰਿਪੋਰਤਸ ਵਿਚ ਲਿਖਿਆ ਸੀ ਕਿ ਪੂਰੀ ਜਿੰਦਗੀ ਮੈਂ ਆਪਣੇ ਸੱਜਾ ਕੰਨ ਨਾਲ ਨਹੀਂ ਸੁਣ ਸਕਦਾ, ਕੈਂਸਰ ਦੇ ਕਰਕੇ ਕੰਨ ਦੇ ਨਰਵ ਡੇਢ ਹੋ ਗਏ ਸੀ, ਪਰ ਪਾਠ ਨਾਲ ਮੈਨੂੰ ਮੇਰੇ ਸ਼ਰੀਰ ਵਿਚ ਵਾਈਬ੍ਰੇਸ਼ਨ ਹੋ ਰਹੇ ਸੀ। ਪਾਠ ਸੁਣਦੇ-ਸੁਣਦੇ ਮੈਂ ਬੈਠ ਗਿਆ। ਮੇਰੀ ਬੇਟੀ ਨੇ ਮੈਨੂੰ ਬੈਠਾ ਦੇਖ ਫੋਟੋ ਖਿੱਚਣ ਦੀ ਸੋਚੀ, ਪਰ ਜੋ ਕੁਝ ਹੋਣ ਵਾਲਾ ਉਸ ਦਾ ਕਿਸੇ ਨੂੰ ਵੀ ਅੰਦਾਜਾ ਨਹੀਂ ਸੀ।ਅਚਾਨਕ ਹੀ ਇਕ ਜੋਤ ਪ੍ਰਗਟ ਹੋਈ ਅਤੇ ਮੇਰੇ ਸ਼ਰੀਰ ਸੇ ਵਿਚ ਪ੍ਰਵੇਸ਼ ਕਰ ਗਈ। ਇਸ ਦੀ ਫੋਟੋ ਵੀ ਮੌਜੂਦ ਹੈ

ਜੋਤ ਮੇਰੇ ਦੇ ਵਿਚ ਅੱਗੇ ਵਧਦੀ ਰਹੀ ਅਤੇ ਪੰਜ ਸਾਲਾਂ ਤੋਂਬੰਦ ਮੇਰਾ ਕੰਨ ਖੁਲ ਗਿਆ।ਇਸ ਦੇ ਨਾਲ ਹੀ ਮੇਰਾ ਕੈਂਸਰ ਦਾ ਤਯੁਮਰ ਅੱਗੇ ਵਧਣਾ ਬੰਦ ਹੋ ਗਿਆ। ਅਖੰਡ ਪਾਠ ਸੇ ਪਹਿਲਾਂ ਦੇ ਰਿਪੋਰਟ ਕਹਿੰਦੇ ਸੀ ਕਿ ਕੈਂਸਰ ਦੇ ਨਾਲ ਮੇਰੀ ਮੌਤ ਹੋ ਜਾਵੇਗੀ, ਅਤੇ ਪਾਠ ਤੋਂ ਬਾਅਦ ਵਾਲੇ ਰਿਪੋਰਟਾਂ ਦੇ ਵਿਚ ਆਇਆ ਕਿ ਕੈਂਸਰ ਹੀ ਖਤਮ ਹੋ ਗਿਆ ਹੈ। ਏ ਮੈਡੀਕਲ ਰਿਪੋਰਤਸ ਆਪਣੇ ਆਪ ਕਹਿੰਦੇ ਨੇ। ਡਾਕਟਰ ਵੀ ਇਸ ਬਾਰੇ ਸੁਣਕੇ ਹੈਰਾਨ ਸੀ। ਉਹ ਕੀਮੋ ਥੈਰੇਪੀ ਸੀ ਤੈਯਾਰ ਕਰ ਰਹੇ ਸਨ ਪਰ ਹਰਮੰਦਿਰ ਸਾਹਿਬ ਦੇ ਦਰਸ਼ਨ ਤੋਂ ਬਾਅਦ ਸ਼ਰੀਰ ਦੇ ਵਿਚੋਂ ਕੈਂਸਰ ਖਤਮ ਹੋ ਗਿਆ। ਉਹਨਾਂ ਨੇ ਕਿਹਾ ਕਿ ਇਹ ਚਮਤਕਾਰ ਨਹੀਂ ਹੈ ਇਹ ਤਾਂ ਗੁਰੂ ਦੀ ਕਿਰਪਾ ਹੈ, ਜੋ ਕਿਸੇ ਤੇ ਵੀ ਹੋ ਸਕਦੀ।

Leave a Reply

Your email address will not be published. Required fields are marked *