ਕੋਈ ਨਾਬਾਲਗ ਲਿਵ-ਇਨ ਰਿਲੇਸ਼ਨਸ਼ਿਪ ’ਚ ਨਹੀਂ ਰਹਿ ਸਕਦਾ : ਹਾਈ ਕੋਰਟ

ਹੈ ਕਿ 18 ਸਾਲ ਤੋਂ ਘੱਟ ਉਮਰ ਦਾ ਵਿਅਕਤੀ ‘ਲਿਵ-ਇਨ’ ਰਿਲੇਸ਼ਨਸ਼ਿਪ ’ਚ ਨਹੀਂ ਰਹਿ ਸਕਦਾ ਅਤੇ ਅਜਿਹਾ ਕਰਨਾ ਗੈਰ-ਕਾਨੂੰਨੀ ਹੋਵੇਗਾ। ਜਸਟਿਸ ਵਿਵੇਕ ਕੁਮਾਰ ਬਿਰਲਾ ਅਤੇ ਜਸਟਿਸ ਰਾਜੇਂਦਰ ਕੁਮਾਰ ਦੀ ਬੈਂਚ ਨੇ 17 ਸਾਲਾ ਅਲੀ ਅੱਬਾਸ ਅਤੇ ਉਸ ਦੀ ਲਿਵ-ਇਨ ਪਾਰਟਨਰ ਸਲੋਨੀ ਯਾਦਵ (19 ਸਾਲ) ਵੱਲੋਂ ਦਾਇਰ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ।

ਬੈਂਚ ਨੇ ਨੋਟ ਕੀਤਾ ਕਿ ਲਿਵ-ਇਨ ਰਿਲੇਸ਼ਨਸ਼ਿਪ ਨੂੰ ਵਿਆਹ ਦੀ ਪ੍ਰਕਿਰਤੀ ’ਚ ਮੰਨਣ ਲਈ ਕਈ ਸ਼ਰਤਾਂ ਹਨ ਅਤੇ ਕਿਸੇ ਵੀ ਸਥਿਤੀ ’ਚ ਇਕ ਵਿਅਕਤੀ ਦਾ ਬਾਲਗ (18 ਸਾਲ ਤੋਂ ਵੱਧ) ਹੋਣਾ ਚਾਹੀਦਾ ਹੈ ਭਾਵੇਂ ਪੁਰਸ਼ ਦੀ ਵਿਆਹ ਦੀ ਉਮਰ 21 ਸਾਲ ਨਾ ਹੋਵੇ।

Leave a Reply

Your email address will not be published. Required fields are marked *