ਦਰਬਾਰ ਸਾਹਿਬ ਦੇ ਵਿਚ ਮੱਛੀ ਦਾ ਵੱਡਾ ਚਮਤਕਾਰ

ਅਸੀਂ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਵਾਪਰਨ ਵਾਲੀਆਂ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਦੇ ਬਾਰੇ ਵਿੱਚ ਸੁਣਿਆ ਹੈ। ਜਿਨਾਂ ਨੂੰ ਸੁਣਨ ਤੋਂ ਬਾਅਦ ਉਹਨਾਂ ਘਟਨਾਵਾਂ ਦੇ ਉੱਪਰ ਯਕੀਨ ਕਰਨਾ ਬਹੁਤ ਹੀ ਜਿਆਦਾ ਮੁਸ਼ਕਿਲ ਹੁੰਦਾ ਹੈ। ਅਤੇ ਲੋਕ ਇਹ ਵੀ ਮੰਨਦੇ ਹਨ ਕਿ ਉਸ ਪਵਿੱਤਰ ਅਸਥਾਨ ਦੇ ਉੱਤੇ ਹਰ ਵੇਲੇ ਹੀ ਸ਼ਹੀਦਾਂ ਦਾ ਪਹਿਰਾ ਲੱਗਾ ਹੀ ਰਹਿੰਦਾ ਹੈ ਇਸੇ ਕਰਕੇ ਹੀ ਪਵਿੱਤਰ ਅਸਥਾਨ ਉਤੇ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਸੁਭਾਵਿਕ ਹੈ। ਅਤੇ ਬਹੁਤ ਸਾਰੇ ਲੋਕਾਂ ਨੇ ਅਜਿਹੀਆਂ ਘਟਨਾਵਾਂ ਨੂੰ ਆਪਣੇ ਅੱਖੀ ਵੀ ਦੇਖਿਆ ਹੋਇਆ ਹੈ ਬਿਲਕੁਲ ਉਸੇ ਤਰ੍ਹਾਂ ਹੀ ਇੱਕ ਹੋਰ ਘਟਨਾ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਪਿਛਲੇ ਦਿਨੀ ਵਾਪਰੀ ਹੈ

ਜਿਸ ਘਟਨਾ ਨੂੰ ਸੁਣਨ ਤੋਂ ਬਾਅਦ ਅਤੇ ਕਈ ਲੋਕਾਂ ਦੇ ਦੇਖਣ ਤੋਂ ਬਾਅਦ ਇਹ ਘਟਨਾ ਬਹੁਤ ਹੀ ਜਿਆਦਾ ਹੈਰਾਨ ਕਰ ਦੇਣ ਵਾਲੀ ਘਟਨਾ ਬਣ ਗਈ ਹੈ। ਦਰਅਸਲ ਇਸ ਘਟਨਾ ਦੇ ਪਿੱਛੇ ਪੂਰੀ ਸੱਚਾਈ ਕੀ ਹੈ ਉਸਦੇ ਬਾਰੇ ਵਿੱਚ ਅਸੀਂ ਤੁਹਾਨੂੰ ਵਿਸਥਾਰ ਪੂਰਵਕ ਆਪਣੇ ਇਸ ਵੀਡੀਓ ਦੁਆਰਾ ਦੱਸਦੇ ਹਾਂ।ਦਰਅਸਲ ਪਿਛਲੇ ਦਿਨੀ ਇੱਕ ਵਿਅਕਤੀ ਜੋ ਕਿ ਸ਼ੂਦਰ ਬਾਰ ਸਾਹਿਬ ਦੇ ਵਿੱਚ ਗਿਆ ਸੀ ਸਭ ਤੋਂ ਪਹਿਲਾਂ ਉਹ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਐਂਟਰ ਕਰਨ ਤੋਂ ਪਹਿਲਾਂ ਉਹ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਲੱਗ ਪਿਆ ਅਤੇ ਇਸ਼ਨਾਨ ਕਰਨ ਤੋਂ ਬਾਅਦ ਉਸਨੇ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਦੇ ਲਈ ਜਾਣਾ ਸੀ।

ਉਹ ਵਿਅਕਤੀ ਬਿਲਕੁਲ ਇੱਕ ਦਰਸ਼ਨ ਕਰਨ ਦੇ ਲਈ ਆਇਆ ਹੋਇਆ ਸੀ। ਅਜੇ ਉਹ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਲਈ ਜਾਣ ਹੀ ਲੱਗਾ ਸੀ ਕਿ ਪਹਿਲੀ ਪੌੜੀ ਤੋਂ ਹੀ ਉਸਦਾ ਪੈਰ ਫਿਸਲ ਗਿਆ। ਅਤੇ ਉਹ ਸਿੱਧਾ ਜਾ ਕੇ ਪਾਣੀ ਦੇ ਵਿੱਚ ਡੁੱਬ ਗਿਆ ਜਿੰਨੇ ਵੀ ਲੋਕ ਉਸ ਸਮੇਂ ਉਸ ਜਗਹਾ ਤੇ ਮੌਜੂਦ ਸਨ ਉਹਨਾਂ ਨੇ ਉਸ ਵਿਅਕਤੀ ਨੂੰ ਲੱਭਣ ਦੀ ਬਹੁਤ ਜਿਆਦਾ ਕੋਸ਼ਿਸ਼ ਕੀਤੀ ਪਰ ਉਹ ਪਾਣੀ ਦੇ ਅੰਦਰ ਇਨਾ ਜਿਆਦਾ ਚਲਾ ਗਿਆ ਕਿ ਲੋਕਾਂ ਨੂੰ ਉਹ ਵਿਅਕਤੀ ਦਿਖਣਾ ਹੀ ਬੰਦ ਹੋ ਗਿਆ ਹੁਣ ਸਾਰੇ ਬਹੁਤ ਹੀ ਜਿਆਦਾ ਪਰੇਸ਼ਾਨ ਹੋ ਗਏ ਕਿ ਇਸ ਵਿਅਕਤੀ ਨੂੰ ਬਾਹਰ ਕਿਵੇਂ ਕੱਢਿਆ ਜਾਵੇ ਕਿਉਂਕਿ ਇਹ ਜੇਕਰ ਹੋਰ

1015 ਮਿਨਟ ਉਸ ਪਾਣੀ ਦੇ ਵਿੱਚ ਰਹਿ ਗਿਆ ਤਾਂ ਇਸਦੀ ਮੌਤ ਹੋ ਜਾਵੇਗੀ ਅਤੇ ਅਤੇ ਸਾਰੇ ਹੀ ਆਪਣੇ ਵਾਹਿਗੁਰੂ ਨੂੰ ਯਾਦ ਕਰਨ ਲੱਗ ਪਏ ਤੇ ਅਰਦਾਸ ਕਰਨ ਲੱਗ ਪਿਆ ਕਿ ਕਿਸੇ ਤਰ੍ਹਾਂ ਇਸ ਵਿਅਕਤੀ ਨੂੰ ਬਚਾ ਲੈਣ ਸੂਰਤ ਉਸ ਵਿਅਕਤੀ ਦੇ ਨਾਲ ਇੱਕ ਬਹੁਤ ਹੀ ਅਜੀਬ ਘਟਨਾ ਵਾਪਰੀ ਜਿਸ ਦੇ ਬਾਰੇ ਵਿੱਚ ਉਸ ਵਿਅਕਤੀ ਨੂੰ ਹੀ ਪਤਾ ਸੀ ਦਰਅਸਲ ਪਾਣੀ ਦੇ ਵਿੱਚ ਡੁੱਬਣ ਦੇ ਨਾਲ ਉਸ ਵਿਅਕਤੀ ਦਾ ਸਾਹ ਬੰਦ ਹੋਣਾ ਸ਼ੁਰੂ ਹੋ ਗਿਆ ਤਾਂ ਅਚਾਨਕ ਇੱਕ ਮਛਲੀ ਆਈ ਅਤੇ ਉਸਨੇ ਆਪਣੇ ਮੂੰਹ ਦੇ ਨਾਲ ਉਸ ਵਿਅਕਤੀ ਨੂੰ ਸਾਧ ਦੇਣਾ ਸ਼ੁਰੂ ਕਰ ਦਿੱਤਾ। ਕਦੋਂ ਵੀ ਉਸ ਵਿਅਕਤੀ ਨੂੰ ਸਾਹ ਮਿਲਿਆ ਤਾਂ ਉਸਦੇ ਸਰੀਰ ਦੇ ਵਿੱਚ ਜਾਣ ਆ ਗਈ

ਅਤੇ ਉਹ ਆਪਣੇ ਆਪ ਤੈਰ ਕੇ ਪਾਣੀ ਦੇ ਵਿੱਚੋਂ ਬਾਹਰ ਨਿਕਲ ਆਇਆ ਉਸ ਵਿਅਕਤੀ ਨੂੰ ਅਚਾਨਕ ਬਾਹਰ ਆਉਂਦਿਆਂ ਨੂੰ ਦੇਖ ਕੇ ਸਾਰੀ ਸੰਗਤ ਬਹੁਤ ਹੀ ਜਿਆਦਾ ਹੈਰਾਨ ਹੋਈ ਤਾਗੀ ਨਹੀਂ ਰਿਹਾ ਸੀ ਕਿ ਉਹ ਵਿਅਕਤੀ ਪਾਣੀ ਦੇ ਵਿੱਚ ਡੁੱਬਿਆ ਹੋਵੇ ਉਹ ਬਿਲਕੁਲ ਤੰਦਰੁਸਤ ਸੀ ਅਤੇ ਆਪਣੇ ਆਪ ਪਾਣੀ ਦੇ ਵਿੱਚੋਂ ਬਾਹਰ ਆ ਗਿਆ। ਬਾਹਰ ਨਿਕਲਣ ਤੋਂ ਬਾਅਦ ਉਸਨੇ ਜਦੋਂ ਇਹ ਘਟਨਾ ਦੇ ਬਾਰੇ ਵਿੱਚ ਸਾਰੀ ਸੰਗਤ ਨੂੰ ਦੱਸਿਆ ਤਾਂ ਸਾਰੇ ਬਹੁਤ ਹੀ ਜਿਆਦਾ ਹੈਰਾਨ ਹੋਏ ਅਤੇ ਕਹਿਣ ਲੱਗ ਪਏ ਕਿ ਇਹ ਵਾਹਿਗੁਰੂ ਦੀ ਹੀ ਕਰਾਮਾਤ ਹੈ। ਜਿਸ ਦੀ ਕਿਰਪਾ ਦੇ ਨਾਲ ਉਹ ਇਨਸਾਨ ਅੱਜ ਜਿੰਦਾ ਹੈ ਅਤੇ ਜਿਸ ਕੰਮ ਦੇ ਲਈ ਉਹ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਆਇਆ ਸੀ ਉਸਨੇ ਉਹ ਕੰਮ ਪੂਰਾ ਕੀਤਾ ਅਤੇ ਵਾਹਿਗੁਰੂ ਦਾ ਧੰਨਵਾਦ ਕੀਤਾ ਕਿ ਉਸ ਵਾਹਿਗੁਰੂ ਨੇ ਉਸ ਮਛਲੀ ਦੇ ਰੂਪ ਵਿੱਚ ਆ ਕੇ ਉਸਦੇ ਜਾਣ ਬਚਾਈ ਹੈ।

Leave a Reply

Your email address will not be published. Required fields are marked *