3 ਦਿਨ ਖਾਹ ਲਵੋ ਇਹ 3 ਚੀਜਾਂ ਸਰੀਰ ਹੋ ਜਾਊ ਘੋੜੇ ਵਰਗਾ
ਸਤਿ ਸ੍ਰੀ ਆਕਾਲ ਪੰਜਾਬੀਓ ਸਵਾਗਤ ਹੈ ਤੁਹਾਡਾ ਅੱਜ ਇੱਕ ਨਵੀਂ ਖਬਰ ਦੇ ਨਾਲ ਅੱਜ ਦੀ ਵੀਡਿਓ ਵਿੱਚ ਤੁਹਾਨੂੰ ਦਸਾਂਗੇ ਕਿ ਅਜਿਹੀ ਕਿਹੜੀ ਚੀਜ਼ ਹੈ ਜਿਸ ਨੂੰ ਖਾ ਕੇ ਮੋਟਾਪਾ ਦੂਰ ਹੋ ਜਾਵੇਗਾ ਤੇ ਮੂੰਹ ਤੇ ਵੀ ਆਉਂਦਾ ਹੈ ਵਖਰਾ ਹੀ ਗਲੋ
ਇਹ ਓਹ ਨੁਕਸੇ ਨੇ ਜਿਹਨਾ ਦਾ ਮੁਕਾਬਲਾ ਦਵਾਈਆਂ ਵੀ ਨਹੀਂ ਕਰ ਸਕਦੀਆਂ ਇਹਨਾਂ ਨੁਸਕਿਆਂ ਦੀ ਵਰਤੋਂ ਕਰਨ ਨਾਲ ਤੁਹਾਡਾ ਸਰੀਰ ਪੂਰੀ ਤਰਾਂ ਫਿੱਟ ਰਹੇਗਾਅੱਜ ਦੇ ਸਮੇਂ ਵਿਚ ਹਰੇਕ ਵਿਅਕਤੀ ਆਪਣੇ ਮੋਟਾਪੇ ਤੋਂ ਪ੍ਰੇਸ਼ਾਨ ਹੈ ਤੇ ਓ ਪਤਲਾ ਦਿਖਣਾ ਚਾਹੁੰਦਾ ਹੈ ਤੇ ਸੁੰਦਰ ਵੀਏਹਨਾਂ ਨੁਕਸਿਆ ਲਈ ਦਾਲ ਚੀਨੀ, ਮੇਥੀ ਦਾਣਾ ਤੇ ਕਲੋਂਜੀ ਦੀ ਵਰਤੋਂ ਕਰਨੀ ਪਵੇਗੀ ਏਹਨਾਂ
ਨੁਸਕਿਆ ਨਾਲ ਤੁਹਾਨੂੰ ਸ਼ਰੀਰ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਰਾਹਤ ਮਿਲੇਗੀ ਓਹ ਬਿਮਾਰੀਆਂ ਹੋ ਸੱਕਦੀਆਂ ਨੇ ਕਲੈਸਟਰੋਲ ਦੀ , ਦਿਲ ਦੇ ਦੌਰੇ ਦੀ ਜਾ ਫੇਰ ਹੋਰ ਦਿਲ ਦੀਆ ਬਿਮਾਰੀਆਂ ਏਹਨਾਂ ਨੁਕਸਿਆਂ ਨਾਲ ਤੁਹਾਡੇ ਸਰੀਰ ਦਿਆਂ ਬਿਮਾਰੀਆਂ ਨੂੰ ਰਾਹਤ ਮਿਲੇਗੀ ਤੇ ਸਰੀਰ ਨੂੰ ਬਹੁਤ ਫਾਇਦੇ ਵੀ ਮਿਲਣਗੇ ਤੇ ਖੂਨ ਵੀ ਸਾਫ਼ ਹੋਵੇਗਾ ਖੂਨ ਸਾਫ ਹੋਣ ਨਾਲ ਚਿਹਰਾ ਵੀ ਗਲੋ ਕਰੇਗਾ ਚੇਹਰੇ ਤੇ ਕਿਸੇ ਵੀ ਤਰਾਂ ਦੀ ਕੋਈ ਵੀ ਫਿਣਸੀ ਨਹੀਂ ਹੋਵੇਗੀਜੇਕਰ ਏਹਨਾਂ ਨੁਕਸਆਂ ਦਾ ਸੇਵਨ ਕੀਤਾ ਜਾਵੇ ਤਾਂ 150 ਬਿਮਾਰੀਆਂ ਤੋਂ ਰਾਹਤ ਮਿਲੇਗੀ ਰਾਹਤ ਮਿਲੇਗੀ ਜੇਕਰ ਏਹਨਾਂ ਦਾ ਸੇਵਨ ਸਹੀ ਢੰਗ ਨਾਲ ਹੋਵੇਗਾ
ਇਸ ਤੋਂ ਬਾਅਦ ਪੇਟ ਦੀਆਂ ਬਿਮਾਰੀਆਂ ਤੋਂ ਵੀ ਰਾਹਤ ਇਹਨਾਂ ਨੁਕਸਆ ਦਾ ਸੇਵਨ ਕਰਨ ਨਾਲ਼ ਮਿਲ ਸਕਦੀ ਹੈ ਦਾਲਚੀਨੀ ਤੇ ਕਲੋਂਜੀ ਦੀ ਵਰਤੋ ਕਰਨ ਨਲ ਪੇਟ ਦੀਆਂ 72 ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਇਸ ਨੁਕਸੇ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਲੋਕ ਮੋਟਾਪੇ ਤੋਂ ਬਹੁਤ ਪਰੇਸ਼ਾਨ ਹਨ ਤੇ ਮੋਟਾਪੇ ਦਾ ਇਲਾਜ ਜਲਦੀ ਨਹੀਂ ਹੁੰਦਾ ਏਹਨਾਂ ਨੂਸਕਿਆਂ ਦਾ ਸੇਵਨ ਕਰਨ ਨਾਲ਼ ਮੋਟਾਪੇ ਤੋਂ ਵੀ ਰਾਹਤ ਮਿਲੇਗੀ ਇਸ ਤੋਂ ਇਲਾਵਾ ਅੱਖਾਂ ਦੀ ਰੌਸ਼ਨੀ ਵੀ ਸਹੀ ਰਹਿੰਦੀ ਹੈ ਜੇਕਰ ਐਨਕਾਂ ਲੱਗੀਆਂ ਹੋਣ ਤਾਂ ਓ ਵੀ ਉਤਰ ਜਾਂਦੀਆਂ ਹਨ ਤੇ ਨੀਂਦ ਲਈ ਵੀ ਬਹੁਤ ਫਾਇਦੇਮੰਦ ਹੈਦਾਲ ਚੀਨੀ ਦਾ ਅੱਧਾ
ਪੌਣਾ ਚਮਚਾ ਤੇ ਮੇਥੀ ਦਾਣਾ ਦਾ ਵੀ ਅੱਧਾ ਚਮਚਾ ਏਹਨਾਂ ਦੀ ਵਰਤੋਂ ਸਵੇਰੇਤੇ ਕਲੋਂਜੀ ਦੀ ਵਰਤੋ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਕਰ ਸਕਦੇ ਹੋ ਇਸ ਤਰਾਂ ਸਰੀਰ ਦੀਆਂ ਕਈ ਬਿਮਾਰੀਆਂ ਤੋਂ ਰਾਹਤ ਮਿਲਦੀ ਹੈਇਹ ਜਾਣਕਾਰੀ ਸੋਸ਼ਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ