ਘੋੜੀ ਚੜ੍ਹਨ ਤੋਂ ਪਹਿਲਾ ਲਾੜਾ ਫਰਾਰ, ਲੜਕੀ ਵਾਲੇ ਕਰਦੇ ਰਹੇ ਬਰਾਤ ਦਾ ਇੰਤਜ਼ਾਰ

ਇਥੇ ਇਕ ਪਰਿਵਾਰ ਦੀ ਲੜਕੀ ਦੀ ਵਿਆਹ ਸੀ ਤੇ ਅੱਜ ਬਰਾਤ ਆਉਣੀ ਸੀ ਤੇ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਸਨ।

Read more